Packages

ਸ਼੍ਰੀ-ਲਿਪੀ 7.4 ਗੁਰਮੁਖੀ ਵਿੱਚ ਨਵਾਂ ਕੀ ਹੈ

 • Windows 10 OS ਸਹਾਇਤਾ
 • Doc ਫ਼ਾਇਲਾਂ ਲਈ ਫ਼ਾਇਲ ਤੋਂ ਫ਼ਾਇਲ ਵਿੱਚ ਰੂਪਾਂਤਰਨ
 • ਕੰਪੋਜੀਸ਼ਨ ਮੌਡਿਊਲਾਂ ਲਈ 64 ਬਿੱਟ DLL ਸਹਾਇਤਾ
 • ਨਵੇਂ ਚਿੰਨ੍ਹ ਫੌਂਟ
buy button

Font and Font Tools

ਫੌਂਟ ਅਤੇ ਫੌਂਟ ਟੂਲ

ਗੁਰਮੁਖੀ

ਪੈਕੇਜ ਵਿੱਚ ਮੌਡਿਊਲਰ ਫੌਂਟ

 • ਦੇਵਨਾਗਰੀ 99
 • ਗੁਜਰਾਤੀ 4
 • ਪੰਜਾਬੀ 79
 • ਬੰਗਾਲੀ 4
 • ਅਸਮੀ 4
 • ਮਨੀਪੁਰੀ 4
 • ਉੜੀਆ 4
 • ਤਮਿਲ 4
 • ਕੰਨੜ 4
 • ਤੇਲਗੂ 6
 • ਮਲਿਆਲਮ 4
 • ਸੰਸਕ੍ਰਿਤ 15
 • ਭੇਦ ਚਿੰਨ੍ਹ 14
 • ਸਿੰਧੀ 16
 • ਅਰਬੀ 12
 • ਰੂਸੀ 5
 • ਸਿਨਹਾਲੀ 0
 • ਅੰਗ੍ਰੇਜ਼ੀ 400
 • ਚਿੰਨ੍ਹ 101

 

ITR ਫੌਂਟ
 • ਪੰਜਾਬੀ 113
 • ਅੰਗ੍ਰੇਜ਼ੀ 50

 

ਉਪਰੋਕਤ ਤੋਂ ਇਲਾਵਾ, ਸਾਰੇ ਭਾਸ਼ਾ ਵਿਸ਼ੇਸ਼ ਪੈਕੇਜਾਂ ਵਿੱਚ ਇਹ ਸ਼ਾਮਲ ਹਨ
 • 14 ਮੌਡਿਊਲਰ ਦੁਭਾਸ਼ੀ ਫੌਂਟ
 • ਪੈਕੇਜ ਦੀ ਮੁੱਖ ਭਾਸ਼ਾ ਦੇ 2 ਯੂਨੀਕੋਡ ਫੌਂਟਾਂ ਦੇ ਜੋੜੇ
 • 400 ਅੰਗ੍ਰੇਜ਼ੀ ਫੌਂਟ
 • 101 ਚਿੰਨ੍ਹ ਫੌਂਟ
ਹੋਰ ਮੁੱਖ ਗੱਲਾਂ ਹੇਠਾਂ ਦਿੱਤੀਆਂ ਗਈਆਂ ਹਨ:
 • ਦੋ ਫੌਂਟ ਲੇਆਉਟ ਸ਼੍ਰੀਲਿਪੀ-ਐਕਸ (16 ਬਿੱਟ ਫੌਂਟ) ਅਤੇ ਸ਼੍ਰੀਲਿਪੀ-7 (8 ਬਿੱਟ ਫੌਂਟ) Windows ਐਪਲੀਕੇਸ਼ਨਾਂ ਦਾ ਇਸਤੇਮਾਲ ਕਰਦੇ ਹੋਏ ਵਰਤੋਂਕਾਰ ਨੂੰ ਪੇਸ਼ ਆਉਣ ਵਾਲੀਆਂ ਕਈ ਮੁਸ਼ਕਿਲਾਂ ਨੂੰ ਦੂਰ ਕਰਨ ਵਿੱਚ ਮਦਦ ਕਰਨਗੇ
 • ਤਮਿਲ ਲਈ ਸਜਾਵਟੀ ਪੂਲੀਸ ਵਾਲੇ ਫੌਂਟ
 • ਫੌਂਟ ਨੂੰ ਪਤਲਾ, ਮੋਟਾ, ਟੇਢ਼ਾ ਆਦਿ ਬਣਾਉਣ ਲਈ ਆਵਿਸ਼ਕਾਰ ਫ਼ੌਟ ਸਟਾਈਲਰ
 • ਫੌਂਟਾਂ ਨੂੰ ਆਸਾਨੀ ਨਾਲ ਇੰਸਟਾਲ/ਹਟਾਉਣ ਕਰਨ ਲਈ ਮੌਡਿਊਲਰ ਫੌਂਟ ਮੈਨੇਜਰ
 • ਚਿੰਨ੍ਹ ਫੌਂਟਾਂ ਵਿੱਚੋਂ ਲੋੜੀਂਦਾ ਚਿੰਨ੍ਹ ਲੱਭਣ ਲਈ ਚਿੰਨ੍ਹ ਫੌਂਟ ਪ੍ਰੀਵਿਉਅਰ

ਹੋਰ ਮਹੱਤਵਪੂਰਣ ਵਿਸ਼ੇਸ਼ਤਾਵਾਂ

ਸਥਾਨਕ ਲੋੜਾਂ ਅਨੁਸਾਰ ਬਣਾਇਆ ਗਿਆ ਭਾਰਤੀ ਭਾਸ਼ਾ ਦਾ ਵਰਡ ਪ੍ਰੋਸੈਸਰ - ਪਤ੍ਰਿਕਾ

 • ਫ਼ਾਇਲ ਅਨੁਕੂਲਤਾ - ਹੋਰ Windows ਆਧਾਰਤ ਪੈਕੇਜਾਂ ਜਿਵੇਂ ਕਿ MS Word (DOC), RTF, TEXT, ISCII, PCISCII, ਸ਼੍ਰੀ-ਲਿਪੀ ਐਡੀਟਰ, HTML, iLeap ਆਦਿ ਦੇ ਦਸਤਾਵੇਜ਼ਾਂ ਨੂੰ ਪਤ੍ਰਿਕਾ ਵਿੱਚ ਵਰਤਣ ਦੀ ਅਤੇ ਪਤ੍ਰਿਕਾ ਆਧਾਰਤ ਪੈਕਜਾਂ ਦੇ ਦਸਤਾਵੇਜ਼ਾਂ ਨੂੰ Windows ਵਿੱਚ ਵਰਤਣ ਦੀ ਸਹੂਲਤ।
 • ਭਾਰਤੀ ਭਾਸ਼ਾਵਾਂ ਲਈ ਖੋਜ ਕਰਨ ਅਤੇ ਬਦਲਣ ਦਾ ਵਿਕਲਪ।
 • ਆਟੋ ਸੇਵ
 • ਬਾਰ-ਬਾਰ ਉਸੇ ਟੈਕਸਟ ਨੂੰ ਦੁਬਾਰਾ ਟਾਈਪ ਕਰਨਾ ਘੱਟ ਕਰਨ ਲਈ ਦੁਹਰਾਏ ਜਾਣ ਵਾਲੇ ਸ਼ਬਦਾਂ ਲਈ ਕੀਬੋਰਡ ਸ਼ੌਰਟਕਟ ਪਰਿਭਾਸ਼ਿਤ ਕਰੋ।
 • 12 ਫੌਰਮੈਟਾਂ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਮਿਤੀ ਅਤੇ ਸਮਾਂ ਸ਼ਾਮਿਲ ਕਰੋ।
 • ਤਰਤੀਬ ਵਾਰ ਕਰਨਾ: ਭਾਰਤੀ ਭਾਸ਼ਾਵਾਂ ਦੇ ਨਿਯਮਾਂ ਮੁਤਾਬਕ ਪੈਰ੍ਹਾਗ੍ਰਾਫ਼ ਅਤੇ ਟੇਬਲ ਡੇਟਾ ਨੂੰ ਤਰਤੀਬ ਅਨੁਸਾਰ ਕਰਨ ਲਈ।
 • ਸਪੈੱਲ-ਚੈਕਰ: ਭਾਰਤੀ ਭਾਸ਼ਾਵਾਂ ਲਈ ਨਾਲੋ-ਨਾਲ ਸ਼ਬਦ-ਜੋੜ ਜਾਂਚਣ ਦੀ ਸਹੂਲਤ।
 • ਸ਼ਬਦਕੋਸ਼: ਨਾਲੋ-ਨਾਲ ਸ਼ਬਦ-ਜੋੜ ਜਾਂਚਣ ਵਾਲਾ ਹਿੰਦੀ ਸ਼ਬਦਕੋਸ਼
 • ਭਾਰਤੀ ਭਾਸ਼ਾਵਾਂ ਵਿੱਚ ਮੇਲ ਮਰਜ।
 • DMP ਪ੍ਰਿੰਟਿੰਗ - ਅੰਦਰ-ਬਣੀ ਹੋਈ ਤੇਜ਼ ਪ੍ਰਿੰਟਿੰਗ ਦੀ ਸਹੂਲਤ
 • ਰੂਪਾ ਦੀ ਵਰਤੋਂ ਕਰਕੇ ਟੈਕਸਟ ਸਟਾਈਲਿੰਗ: ਅੰਦਰੂਨੀ ਟੈਕਸਟ ਸਟਾਈਲਰ ਟੈਕਸਟ ਨੂੰ ਸੁੰਗੋੜਨ, ਫੈਲਾਉਣ, ਛਾਂ, ਅੱਗੇ/ਪਿੱਛੇ ਵੱਲ ਟੇਢਾ ਕਰਨ, ਘੁਮਾਉਣ ਅਤੇ ਆਉਟ ਲਾਈਨ ਕਰਨ ਆਦਿ ਦੇ ਪ੍ਰਭਾਵ ਦਿੰਦਾ ਹੈ।
 • ਭਾਰਤੀ ਭਾਸ਼ਾਵਾਂ ਵਿੱਚ ਈ-ਮੇਲ ਦੀ ਸਹੂਲਤ।
 • ਲਿਪਾਂਤਰਨ ਇੱਕ ਭਾਰਤੀ ਭਾਸ਼ਾ ਤੋਂ ਦੂਜੀ ਭਾਸ਼ਾ ਤਕ ਲਿਪਾਂਤਰਨ ਕਰਨ ਦੀ ਸਹੂਲਤ ਦਿੰਦਾ ਹੈ।
 • ਟਾਈਪਿੰਗ ਅਤੇ ਮੀਨੂ ਭਾਸ਼ਾ ਚੋਣ: ਵਰਤੋਂਕਾਰ ਹਿੰਦੀ, ਮਰਾਠੀ, ਤਮਿਲ, ਜਾਂ ਮਲਿਆਲਮ ਆਦਿ ਲਈ ਟਾਈਪਿੰਗ ਅਤੇ ਮੀਨੂ ਭਾਸ਼ਾ ਦੀ ਚੋਣ ਕਰ ਸਕਦਾ ਹੈ।

ਮੌਡਿਊਲਰ "ਫੌਂਟ ਮੈਨੇਜਰ"

 • ਫੌਂਟਾਂ ਨੂੰ ਰਜਿਸਟਰ ਕਰਕੇ ਜਾਂ ਰਜਿਸਟਰ ਕੀਤੇ ਬਿਨਾਂ CD ਤੋਂ ਹਾਰਡ ਡਿਸਕ ਵਿੱਚ ਕਾਪੀ ਕਰੋ
 • ਫੌਂਟਾਂ ਦੇ ਅਸਥਾਈ ਇੰਸਟਾਲੇਸ਼ਨ ਸਮਰਥਤ ਹੈ
 • ਜਿੰਨੇ ਮਰਜ਼ੀ ਫੌਂਟ ਆਸਾਨੀ ਨਾਲ ਇੰਸਟਾਲ ਜਾਂ ਅਣਇੰਸਟਾਲ ਕਰੋ
 • ਕੰਮਾਂ ਦੇ ਆਸਾਨ ਪ੍ਰਬੰਧਨ ਲਈ ਫੌਂਟ ਸੈੱਟ ਪਰਿਭਾਸ਼ਿਤ ਕਰੋ
 • ਕਿਸੇ ਨਿਸ਼ਚਿਤ Doc ਜਾਂ PageMaker ਫ਼ਾਇਲਾਂ ਵਿੱਚ ਵਰਤੇ ਗਏ ਫੌਂਟ ਇੰਸਟਾਲ ਕਰੋ

ਭਾਰਤੀ ਭਾਸ਼ਾ ਟਾਈਪਿੰਗ ਟੂਲਸ ਨੂੰ IME ਜਾਂ ਸਕ੍ਰਿਪਟ ਪ੍ਰੋਸੈਸਰ ਵੀ ਕਹਿੰਦੇ ਹਨ

 • ਜ਼ਿਆਦਾਤਰ ਸਕ੍ਰਿਪਟਾਂ ਵਿੱਚ ਕਈ ਫੌਂਟ ਲੇਆਉਟਾਂ ਸਮਰਥਤ ਹਨ
 • ਕੁਝ ਫੌਂਟ ਲੇਆਉਟਾਂ ਲਈ ਮਾਤਰਾ ਪ੍ਰਮਾਣਿਕਤਾ ਅਤੇ ਸਮਾਰਟ ਬੈਕਸਪੇਸਿੰਗ ਸਹਿਯੋਗ
 • ਕੀਬੋਰਡ ਸ਼ੌਰਟਕੱਟਾਂ ਦਾ ਸਮਰਥਨ
 • ਫਲੋਟਿੰਗ ਸਧਾਰਨ ਅਤੇ ਕਾਰਜਕਾਰੀ ਟਿਊਟਰ
 • ਅੰਗਰੇਜ਼ੀ ਦੇ ਨਾਲ-ਨਾਲ ਭਾਰਤੀ ਭਾਸ਼ਾਵਾਂ ਵਿੱਚ ਅੰਕ ਲਿਖਣ ਦੀ ਚੋਣ
 • ਸਭ ਸਕ੍ਰਿਪਟਾਂ ਲਈ ਬਹੁਤ ਸਾਰੇ ਕੀਬੋਰਡ ਲੇਆਉਟਾਂ ਦਾ ਸਮਰਥਨ ਕਰਦਾ ਹੈ

ਇਹ ਸ਼੍ਰੀ-ਲਿਪੀ ਦੁਆਰਾ ਸਮਰਥਤ ਕੁਝ ਪ੍ਰਸਿੱਧ ਐਪਲੀਕੇਸ਼ਨ ਹਨ

 • MS Office (Word, Excel, PowerPoint, Access, Publisher, FrontPage, Outlook Express)
  Adobe InDesign, InDesign CS
  Corel Draw 6/7/8/9/10/11/12/X3/X4
  Internet Explorer, Netscape Navigator
  Dreamweaver, Flash, Director
  Quark Express (4 to 7), Word Pad, PostDeko
  Star Office 5/6, Open Office
  3D Max, Scala Multimedia
  Freehand, Inscriber, Intellidraw

ਤੁਹਾਡੇ ਕੰਮ ਲਈ ਰੂਪਾਂਤਰਨ ਟੂਲ

 • ਦਸਤਾਵੇਜ਼ ਦਾ ਇੱਕ ਫੌਂਟ ਫੌਰਮੈਟ ਤੋਂ ਦੂਜੇ ਫੌਰਮੈਟ ਵਿੱਚ ਰੂਪਾਂਤਰਨ
 • DOC, PageMaker, ਟੈਕਸਟ, RTF ਅਤੇ HTML ਫ਼ਾਇਲਾਂ ਦਾ ਰੂਪਾਂਤਰਨ
 • ISCII / PCISCII / EAISCII ਅਤੇ ਯੂਨੀਕੋਡ ਡੇਟਾ ਦੇ ਰੂਪਾਂਤਰਨ ਦਾ ਵੀ ਸਮਰਥਨ ਕਰਦਾ ਹੈ
 • ਸ਼੍ਰੀ-ਲਿਪੀ 1.0 ਤੋਂ 7.0 ਅਤੇ ਸ਼੍ਰੀਲਿਪੀ-ਐਕਸ ਫੌਂਟ ਲੇਆਉਟਾਂ ਦਾ ਸਮਰਥਨ ਕਰਦਾ ਹੈ
 • ਹੋਰ ਵਿਕ੍ਰੇਤਾਵਾਂ ਦੇ ਲੇਆਉਟਾਂ ਦੀ ਪਛਾਣ ਕਰਨ ਲਈ ਫੌਂਟ ਲੇਆਉਟ ਮੈਨੇਜਰ
 • ਸਾਰੀਆਂ ਸਕ੍ਰਿਪਟਾਂ ਲਈ ਕੁੱਲ ਮਿਲਾ ਕੇ 200 ਫੌਂਟ ਫੌਰਮੈਟਾਂ ਦਾ ਸਮਰਥਨ ਕੀਤਾ ਜਾਂਦਾ ਹੈ।

ਡਿਵੈਲਪਰਾਂ ਲਈ

 • ਭਾਰਤੀ ਭਾਸ਼ਾ ਸਹਾਇਤਾ ਨਾਲ ਐਪਲੀਕੇਸ਼ਨ ਡਿਵੈਲਪਮੈਂਟ ਲਈ API
 • ISCII ਅਤੇ ਹੋਰ ਫੌਰਮੈਟਾਂ ਤੋਂ ਅਤੇ ਉਹਨਾਂ ਵਿੱਚ ਰੂਪਾਂਤਰਨ
 • ਜਿਸਟ ਕਾਰਡ ਡੇਟਾ ਦਾ Windows ਡੇਟਾ ਵਿੱਚ ਰੂਪਾਂਤਰਨ ਲਈ ਕਨਵਰਟਰ
 • ਭਾਰਤੀ ਭਾਸ਼ਾਵਾਂ ਦੀ ਟਾਈਪਿੰਗ, ਇੱਕ ਫੌਂਟ ਫੌਰਮੈਟ ਤੋਂ ਦੂਜੇ ਫੌਰਮੇਟ ਵਿੱਚ ਰੂਪਾਂਤਰਨ, ਨਾਵਾਂ ਦੇ ਡੇਟਾ ਦਾ ਲਿਪਾਂਤਰਨ, ਡਾਟ ਮੈਟ੍ਰਿਕਸ ਪ੍ਰਿੰਟਰਾਂ 'ਤੇ ਤੇਜ਼ੀ ਨਾਲ ਪ੍ਰਿੰਟਿੰਗ ਦਾ ਸਮਰਥਨ ਕਰਨ ਵਾਲਾ ਖ਼ਾਸ ਸ਼੍ਰੀ-ਲਿਪੀ ਸੌਫਟ ਪੈਕੇਜ।

ਡੇਟਾਬੇਸ ਟੂਲ

 • ਭਾਰਤੀ ਭਾਸ਼ਾ ਦੇ ਡੇਟਾਬੇਸਾਂ ਦਾ ਰੂਪਾਂਤਰਨ
 • ਭਾਰਤੀ ਭਾਸ਼ਾਵਾਂ ਲਈ ਡੇਟਾਬੇਸ ਮੈਨੇਜਰ ਅਤੇ ਖੇਤਰੀ ਲੇਬਲ ਨਿਰਮਾਤਾ
 • ਭਾਰਤੀ ਭਾਸ਼ਾਵਾਂ ਲਈ ਫੌਂਟ ਫਾਰਮੈਟਾਂ ਨੂੰ ਬਦਲਣ ਵਾਸਤੇ ਡੇਟਾਬੇਸ ਕਨਵਰਟਰ
 • ਡੇਟਾ ਰੂਪਾਂਤਰਨ ਅਤੇ ਲਿਪਾਂਤਰਨ ਕਰਨ ਲਈ ਸੂਚਿਕਾ ਸਹੂਲਤ
 • ਕਈ ਰਿਪੋਰਟਾਂ ਤਿਆਰ ਕਰਨ ਲਈ ਸੂਚਿਕਾ ਰਿਪੋਰਟ ਰਾਈਟਰ

ਵਿਸ਼ੇਸ਼ ਭਾਸ਼ਾ ਟੂਲ

 • ਅਧਿਕਾਰਕ ਭਾਸ਼ਾ ਸ਼ਬਦਕੋਸ਼ (ਭਾਸ਼ਾ ਤੋਂ ਅੰਗਰੇਜ਼ੀ ਵਿੱਚ ਅਤੇ ਉਲਟ), ਵਰਤੋਂਕਾਰ ਸ਼ਬਦਕੋਸ਼
 • ਫੋਨੇਟਿਕ ਲਿਪਾਂਤਰਨ, ਤਰਤੀਬ ਵਾਰ ਕਰਨ, ਭਾਰਤੀ ਭਾਸ਼ਾ ਵਿੱਚ ਮਿਤੀ/ਸਮਾਂ ਅਤੇ ਸੰਖਿਆ ਨੂੰ ਸ਼ਬਦਾਂ ਵਿੱਚ ਬਦਲਣ ਵਰਗੀਆਂ ਸਹੂਲਤਾਂ ਵਾਲਾ ਭਾਸ਼ਾ ਸਰਵਰ
 • ਆਪਣੀ ਲੋੜ ਮੁਤਾਬਕ ਕੀਬੋਰਡ ਲਈ ਕੀਬੋਰਡ ਜਨਰੇਟਰ
 • ਗੈਰ-ਪੋਸਟਸਕ੍ਰਿਪਟ ਪ੍ਰਿੰਟਰਾਂ 'ਤੇ ਮਿਰਰ ਪ੍ਰਿੰਟਿੰਗ ਅਤੇ ਛਾਪੇ ਦੀ ਜਾਂਚ ਲਈ ਤੇਜ਼ DMP ਪ੍ਰਿੰਟਿੰਗ

ਬਹੁ-ਭਾਸ਼ਾਈ ਸਪੈੱਲ-ਚੈਕਰ

 • MS Word ਵਿੱਚ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਲਈ ਸ਼ਬਦਜੋੜਾਂ ਦੀ ਨਾਲੋ-ਨਾਲ ਜਾਂਚ
 • ਭਾਸ਼ਾ ਕੋਸ਼ ਨਾਲ ਸਮਰਥਤ ਉੱਚ ਸਟੀਕਤਾ ਵਾਲੇ ਸਪੈੱਲ-ਚੈਕਰ
 • ਹਿੰਦੀ, ਮਰਾਠੀ, ਗੁਜਰਾਤੀ, ਬੰਗਾਲੀ, ਉੜੀਆ, ਤਮਿਲ, ਕੰਨੜ, ਤੇਲਗੂ, ਮਲਿਆਲਮ ਅਤੇ ਅੰਗਰੇਜ਼ੀ ਲਈ ਸਹਾਇਤਾ

ਪਲੱਗਇਨ

 • ਭਾਰਤੀ ਭਾਸ਼ਾਵਾਂ ਵਿੱਚ ਤਰਤੀਬ ਦੇਣ, ਸੰਖਿਆ ਦਾ ਸ਼ਬਦ ਵਿੱਚ ਰੂਪਾਂਤਰਨ, ਭਾਰਤੀ ਭਾਸ਼ਾ ਵਿੱਚ ਸਮਾਂ ਅਤੇ ਮਿਤੀ, ਸ਼ਬਦਜੋੜਾਂ ਦੀ ਜਾਂਚ, ਹਾਈਫਨੇਸ਼ਨ, ਇੱਕ ਫੌਂਟ ਫੌਰਮੈਟ ਤੋਂ ਦੂਜੇ ਫੌਰਮੈਟ ਵਿੱਚ ਰੂਪਾਂਤਰਨ ਦੀ ਸਹੂਲਤ ਦੇਣ ਲਈ MS Office (MS Word ਅਤੇ Excel), Adobe PageMaker, Adobe InDesign ਅਤੇ CorelDraw ਲਈ ਪਲੱਗਇਨ

ਮੌਡਿਊਲਰ ਵੱਲੋਂ ਵਿਲੱਖਣ ਟੈਕਸਟ ਸਟਾਈਲਰ

 • ਟੈਕਸਟ ਦੇ 2-ਆਯਾਮੀ ਪ੍ਰਭਾਵਾਂ ਦੀਆਂ ਕਈ ਕਿਸਮਾਂ ਲਈ ਰੂਪਾ ਟੈਕਸਟ ਸਟਾਈਲਰ
 • ਟੈਕਸਟ ਦੇ 3-ਆਯਾਮੀ ਪ੍ਰਭਾਵਾਂ ਨਾਲ ਰੂਪਾ 3D
 • ਵੈੱਬ ਪੰਨਿਆਂ ਨੂੰ ਚੰਗੇ ਟੈਕਸਟ ਪ੍ਰਭਾਵ ਦੇਣ ਲਈ ਬਹੁਤ ਲਾਹੇਵੰਦ
 • TIFF, JPG, PSD ਫੌਰਮੈਟਾਂ ਲਈ ਸਮਰਥਨ

ਕਲਿੱਪਆਰਟ

 • 15,000 ਉੱਚ ਰੈਜ਼ੋਲਿਊਸ਼ਨ ਕਲਿੱਪਆਰਟ
 • ਭਾਰਤੀ ਭਾਸ਼ਾ ਵਿੱਚ ਕੈਲੀਗ੍ਰਾਫੀ ਸਮੇਤ ਕਲਿੱਪਆਰਟ

ਵਾਲਪੇਪਰ ਅਤੇ ਸਕ੍ਰੀਨ ਸੇਵਰ

 • ਸਜਾਵਟੀ ਬਾਹਰੀ ਟਾਇਲਸ ਦੇ ਨਾਲ 550 ਆਕਰਸ਼ਕ ਵਾਲ ਪੇਪਰ
 • 11 ਨਵੀਨਤਾਕਾਰੀ ਸਕ੍ਰੀਨ ਸੇਵਰ
Subscribe our newsletter for attractive offers and product info.

Sitemap

Copyright 2000-18 Modular Infotech Pvt. Ltd.